ਅਫਸਰਾਂ ਦੀ ਗੈਰ ਮੌਜੂਦਗੀ ਦਾ ਪ੍ਰਤਾਪ ਸਿੰਘ ਬਾਜਵਾ ਨੇ ਲਿਆ ਸਖ਼ਤ ਨੋਟਿਸ- ਕਿਹਾ ਵਿਸ਼ੇਸ਼ ਅਧਿਕਾਰ ਦਾ ਹੋਇਆ ਹਨਣ, ਵਿਧਾਨ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ

ਦੋ ਵਾਰ ਸੂਚਣਾ ਦੇਣ ਤੋਂ ਬਾਅਦ ਵੀ ਨਹੀਂ ਪਹੁੰਚੇ ਅਧਿਕਾਰੀ, ਲੋਕਤੰਤਰਿਕ ਅਧਿਕਾਰ ਖੇਤਰ ਵਿਚ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਪਾਈ ਅੜਚਣ- ਬਾਜਵਾ ਗੁਰਦਾਸਪੁਰ, 5 ਮਈ (ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ਦੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਹਨਾਂ ਨੂੰ ਲੋਕਤੰਤਰਿਕ ਅਧਿਕਾਰ ਖੇਤਰ ਵਿਚ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ … Continue reading ਅਫਸਰਾਂ ਦੀ ਗੈਰ ਮੌਜੂਦਗੀ ਦਾ ਪ੍ਰਤਾਪ ਸਿੰਘ ਬਾਜਵਾ ਨੇ ਲਿਆ ਸਖ਼ਤ ਨੋਟਿਸ- ਕਿਹਾ ਵਿਸ਼ੇਸ਼ ਅਧਿਕਾਰ ਦਾ ਹੋਇਆ ਹਨਣ, ਵਿਧਾਨ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ